sikhi for dummies
Back

894, 1015, 1166, 1367.) Bhagats one with God

Page 894- Ramkali Mahala 5- ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥ God holds conversations with His devotees. ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥ There is no pleasure or pain, no birth or death there. ||3|| Page 1015- Maroo Mahala 5- ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ ॥ I am not called good, and I see none who are bad. ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥੮॥੨॥੧੦॥ O Nanak! One who conquers and subdues his ego, becomes just like the True Lord. ||8||2||10|| Page 1166- Bhairao Naamdayv ji- ਸਗਲ ਕਲੇਸ ਨਿੰਦਕ ਭਇਆ ਖੇਦੁ ॥ All sorts of troubles and pains afflicted the slanderer. ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥ There is no difference between Namdev and the Lord. ||28||1||10|| Page 1367 God- Salok Kabeer ji- ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥ Kabeer, my mind has become immaculate, like the waters of the Ganges. ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥ The Lord follows after me, calling, 'Kabeer! Kabeer!'||55||